Badfella
Lyrics
Yeah-yeah! Yeah-yeah! Harj Nagra! Representin' Brampton! ਨੀ, ਮੈਂ Brampton-ਬ੍ਰੋਮਪਟਨ ਵਾਂਗ ਜੀਵਾ ਰੱਖਾਂ ਗੋਰੇ-ਕਾਲੇ ਨਾਲ ਕੁੜੇ ਡੱਬ ਨਾਲ ruger ਲੱਗਿਆ ਆ ਤੇ blood'an ਆਲੀ ਚਾਲ ਕੁੜੇ Aye, aye (ਡੱਬ ਨਾਲ ruger ਲੱਗਿਆ ਆ ਤੇ blood'an ਆਲੀ ਚਾਲ ਕੁੜੇ) ਜੀਓਣਾ ਨਈ ਬਹੁਤਾ ਚਿਰ ਬਿਲੋ ਜਿਨ੍ਹਾਂ ਉੱਤੇ ਮੇਰਾ ਸਿਰ ਬਿੱਲੋ ਓਹਨਾ ਮੋਢਿਆਂ ਉੱਤੇ ਮਾਣ ਕੁੜੇ ਤੂੰ ਗੱਲਾਂ ਕਰਦੀ ਕੇੜੀਆਂ ਪਿੱਛੇ police ਮਾਰਦੀ ਗੇੜੀਆਂ? ਅਸੀ ਚੰਗੇ ਨਾ ਇਨਸਾਨ ਕੁੜੇ ਤੂੰ-ਤੂੰ ਗੱਲਾਂ ਕਰਦੀ ਕੇੜੀਆਂ ਪਿੱਛੇ police ਮਾਰਦੀ ਗੇੜੀਆਂ? ਅਸੀ ਚੰਗੇ ਨਾ ਇਨਸਾਨ ਕੁੜੇ ♪ Trap-house ਹੁੰਦੇ ਆ fire ਬਿਲੋ ਸੁਣੇ ਖੜਕਾ ਤੇਰੇ ਸ਼ਹਿਰ ਬਿਲੋ ਜਣੇ ਖਣੇ ਨੂੰ ਮਿਲੁ ਜੇੜਾ ਐਨਾ ਸਸਤਾ ਨਈ ਸਾਡਾ ਵੈਰ ਬਿਲੋ ਪਹਾੜ ਐ ਜੱਟ ਦਾ ਜੁੱਸਾ ਨੀ ਵਾਇਰਲ ਚੋ ਮਾਰੇ ਬਾਹਰ ਗੁੱਸਾ ਨੀ Tank ਭਰੇ ਪਏ ਸ਼ਮਸ਼ਾਨ ਕੁੜੇ ਤੂੰ ਗੱਲਾਂ ਕਰਦੀ ਕੇੜੀਆਂ ਪਿੱਛੇ police ਮਾਰਦੀ ਗੇੜੀਆਂ ਅਸੀ ਚੰਗੇ ਨਾ ਇਨਸਾਨ ਕੁੜੇ ਤੂੰ-ਤੂੰ ਗੱਲਾਂ ਕਰਦੀ ਕੇੜੀਆਂ ਪਿੱਛੇ police ਮਾਰਦੀ ਗੇੜੀਆਂ ਅਸੀ ਚੰਗੇ ਨਾ ਇਨਸਾਨ ਕੁੜੇ (ਤੂੰ ਗੱਲਾਂ ਕਰਦੀ ਕੇੜੀਆਂ ਪਿੱਛੇ) (ਗੱਲਾਂ ਕਰਦੀ ਕੇੜੀਆਂ ਪਿੱਛੇ) ਹੋ ਆਰੀ-ਆਰੀ-ਆਰੀ, ਆਰੀ-ਆਰੀ-ਆਰੀ ਜੇੜੇ town ਤੂੰ ਘੁੰਮਦੀ, ਓਥੇ ਜੱਟ ਦੀ ਚੱਲੇ ਸਰਦਾਰੀ Anti'an ਦੇ ਸਾਹ ਸੁੱਕਦੇ Anti'an ਦੇ ਸਾਹ ਸੁੱਕਦੇ ਮੇਰੇ ਮੋਡੇ ਟੰਗੀ ਦੁਨਾਲੀ, anti'an ਦੇ ਸਾਹ ਸੁੱਕਦੇ ਮੋਡੇ ਟੰਗੀ ਦੁਨਾਲੀ, anti'an ਦੇ ਸਾਹ ਸੁੱਕਦੇ (Anti'an ਦੇ ਸਾਹ ਸੁੱਕਦੇ) ਯਾਰੀ ਦੀਆਂ ਬੀਜੀਆ ਫ਼ਸਲਾਂ ਨੀ ਗੋਲੀ ਨਾਲ ਮੁੱਕਦਾ ਮਸਲਾ ਨੀ ਦਿਮਾਗ ਬਹੁਤਾ ਕੰਮ ਕਰਦਾ ਨੀ ਹੱਥ automatic ਅਸਲਾ ਨੀ ਦੱਸ ਕੇਹੜਾ ਬੋਲੁ ਸਾਲਾ ਨੀ ਜੱਟ ਖੜਾ ਆ Moose Wala ਨੀ ਇੱਕ ਮਿੰਟ ਚ ਕੱਢ ਲਉ ਜਾਨ ਕੁੜੇ ਤੂੰ ਗੱਲਾਂ ਕਰਦੀ ਕੇੜੀਆਂ ਪਿੱਛੇ police ਮਾਰਦੀ ਗੇੜੀਆਂ ਅਸੀ ਚੰਗੇ ਨਾ ਇਨਸਾਨ ਕੁੜੇ ਤੂੰ-ਤੂੰ ਗੱਲਾਂ ਕਰਦੀ ਕੇੜੀਆਂ ਪਿੱਛੇ police ਮਾਰਦੀ ਗੇੜੀਆਂ ਅਸੀ ਚੰਗੇ ਨਾ ਇਨਸਾਨ ਕੁੜੇ ਓ, ਦਿਲ ਦਾ ਨੀ ਮਾੜਾ ਤੇਰਾ "Sidhu Moose Wala" ਓ, ਕਾਲੇ ਰੰਗ ਨੇ ਦਿਸਦੇ ਬਾਣਿਆ ਚੋ ਸਾਡੀ ਜੁਰਤ ਬੋਲਦੀ ਗਾਣਿਆ ਚੋ ਅਸੀ ਬੁਰੇ ਆਂ ਨਈਓਂ ਸਿਆਣਿਆਂ ਚੋ Bio-data ਲੈ ਲਈ ਥਾਣਿਆ ਚੋ
Audio Features
Song Details
- Duration
- 03:37
- Key
- 1
- Tempo
- 178 BPM