8 Cylinder

Lyrics

(Engine 8 cylinder ਦਾ ਧਰਤੀ ਪੱਟ ਦਾ ਫਿਰੇ ਮੁਟਿਆਰੇ)
 Sidhu Moose Wala
 3rd model shelby ਨੀ
 ਤੇਰੇ ਲਯੀ ਐ ਅੱਜ ਚਮਕਾਤੀ
 Hydraulic ਪਾਤੇ ਨੀ infinity ਦੀ base ਰੱਖਾਤੀ
 ਕਾਲਾ ਰੰਗ ਹੈ ਸੱਪ ਵਰਗਾ
 ਕਾਲਾ ਰੰਗ ਹੈ ਸੱਪ ਵਰਗਾ
 ਓ ਤੈਨੂੰ ਦੇਖ ਮਾਰੇ ਲਿਸ਼ਕਾਰੇ
 Engine 8 cylinder ਦਾ ਧਰਤੀ ਪੱਟ ਦਾ ਫਿਰੇ ਮੁਟਿਆਰੇ
 ਹਾਂ ਕਰਦੇ ਗੱਬਰੂ ਨੂੰ ਤੇਰੇ ਮਗਰ ਗੇੜੀਆਂ ਮਾਰੇ
 Game changerz in the house, baby
 ♪
 ਲੈ charger'an ਘੁੰਮਦੇ ਨੇ ਜੇੜੇ ਅਗੇ-ਪਿੱਛੇ ਤੇਰੇ
 ਨਾ ਜੋੜ ਲੈ ਚੋਬਰ ਨਾਲ ਮੁੱੜ ਕੇ ਲੱਗਣਾ ਨਹੀਂ ਕੋਈਂ ਨੇੜੇ
 ਬੱਚਾ ਡੱਬ ਵਿਚ ਲੋਹੇ ਦਾ
 ਬੱਚਾ ਡੱਬ ਵਿਚ ਲੋਹੇ ਦਾ, ਹਾਏ ਨੀ ਮੈਂ ਦਿਨੇ ਦਿਖਾ ਦੁ ਤਾਰੇ
 Engine 8 cylinder ਦਾ ਧਰਤੀ ਪੱਟ ਦਾ ਫਿਰੇ ਮੁਟਿਆਰੇ
 ਹਾਂ ਕਰਦੇ ਗੱਬਰੂ ਨੂੰ ਤੇਰੇ ਮਗਰ ਗੇੜੀਆਂ ਮਾਰੇ
 ਹੱਥ ਸਿੱਰ ਤੇ ਬਾਬੇ ਦਾ, ਹਾਏ ਸਾਨੂੰ follow ਕਰੇ ਜ਼ਮਾਨਾ
 ਜੱਟ ਦੀ ਸੋਚ Tupac ਕੁੜੇ, ਤੇ ਅਸੂਲ Tommy Montana
 ਜੱਦੋਂ ਨਿਕਲਾ Street'an ਤੇ
 ਜੱਦੋਂ ਨਿਕਲਾ Street'an ਤੇ
 ਓਦੋਂ ਵੱਜਦੇ ਨੇ ਲਲਕਾਰੇ
 Engine 8 cylinder ਦਾ ਧਰਤੀ ਪੱਟ ਦਾ ਫਿਰੇ ਮੁਟਿਆਰੇ
 ਹਾਂ ਕਰਦੇ ਗੱਬਰੂ ਨੂੰ ਤੇਰੇ ਮਗਰ ਗੇੜੀਆਂ ਮਾਰੇ
 ਜੋਰ ਲਾ ਲਿਆ ਦੁਨੀਆਂ ਨੇ ਜੱਟ ਰੋਕਿਆ ਕਦੇ ਨਾ ਰੁਕਦਾ
 ਮੂਸਾ ਪਿੰਡ support ਕਰੇ
 ਮੇਰੀ ਪਿੱਠ ਤੇ Bampton ਬੁੱਕਦਾ
 ਬਾਕੀ ਪੁੱਛ ਲਯੀ ਲੋਕਾਂ ਤੋ, ਬਾਕੀ ਪੁੱਛ ਲਯੀ ਲੋਕਾਂ ਤੋਂ
 ਤੂ Sidhu Moose ਵਾਲੇ ਬਾਰੇ
 Engine 8 cylinder ਦਾ ਧਰਤੀ ਪੱਟ ਦਾ ਫਿਰੇ ਮੁਟਿਆਰੇ
 ਹਾਂ ਕਰਦੇ ਗੱਬਰੂ ਨੂੰ ਤੇਰੇ ਮਗਰ ਗੇੜੀਆਂ ਮਾਰੇ
 

Audio Features

Song Details

Duration
03:08
Key
6
Tempo
164 BPM

Share

Albums by Sidhu Moose Wala

Similar Songs