Sthir

Lyrics

ਮੇਰੇ ਤਾਰੇ ਸੀ ਭਿਖਰੇ ਹੋਏ
 ਕੋਸ਼ਿਸ਼ ਸੀਗੀ ਕਰਲਾਂ ਮੈਂ ਕਾਬੂ (ਕਾਬੂ, ਕਾਬੂ, ਕਾਬੂ, ਕਾਬੂ)
 ਪੈਸਾ, ਸੰਗੀਤ, ਦੋਸਤ ਦੇ ਨਾਲ (ਨਾਲ, ਨਾਲ, ਨਾਲ, ਨਾਲ)
 ਸ਼ੌਹਰਤ ਮਿਲੀ ਪਰ ਦੋਸ਼ ਦੇ ਨਾਲ
 ਤਾਕਤ ਮਿਲੀ ਮੈਨੂੰ ਹੋਸ਼ ਦੇ ਨਾਲ
 ਤਾਕਤ ਨੂੰ ਕਾਬੂ ਕਰਨ ਦਾ ਨਸ਼ਾ ਵੇ ਅਲਗ
 ਤੇ ਨਸ਼ੇ ਨੂੰ ਕਾਬੂ ਕਰਨ ਦੀ ਤਲਬ
 ਆਪ ਨੂੰ ਕਾਬੂ ਬਾਹਰੋਂ ਦੀ ਚੱਲਿਆ ਸੀ ਕਰਨ
 ਤਾਕਤ ਸੀ ਵਜਾਹ ਮੈਂ ਪਿਆਰ ਨੂੰ ਦਿੱਤੀ ਨੀ ਜਗਾਹ
 ਗਲ਼ੀ ਕਾਬੂ ਕਰਨ ਤੋਂ ਬਾਅਦ ਸ਼ਹਿਰ
 ਸ਼ਹਿਰ ਤੋਂ ਬਾਅਦ ਦੇਸ਼
 ਦੇਸ਼ ਤੋਂ ਬਾਅਦ ਓਹੀ ਸੰਸਾਰ
 ਜੋ ਅੰਦਰ ਵੇ ਮੇਰੇ (ਅੰਦਰ ਵੇ, ਅੰਦਰ ਵੇ, ਅੰਦਰ ਵੇ)
 ਸੋਚਿਆ ਸੀ ਕਾਬੂ ਮੈਂ ਕਰਲਾਂਗਾ fans ਨੂੰ
 ਸੋਚਿਆ ਸੀ ਕਾਬੂ ਮੈਂ ਕਰਲਾਂਗਾ ਵਹਿਮ ਨੂੰ
 ਸੋਚਿਆ ਸੀ ਕਾਬੂ ਮੈਂ ਕਰਲਾਂਗਾ ਲੋਕਾਂ ਦੀ ਸੋਚ ਮੇਰੇ ਬਾਰੇ
 ਤੇ ਪਾਗਲਪਨ ਮੇਰਾ (yeah)
 ਸੋਚਿਆ ਮੈਂ ਕਾਬੂ ਕਰਾਂ ਕਾਮਯਾਬੀ
 ਸੋਚਿਆ ਮੈਂ ਕਾਬੂ ਕਰਾਂ ਇਤਿਹਾਸ
 ਸੋਚਿਆ ਮੈਂ ਕਾਬੂ ਕਰਲਾਂਗਾ ਤਾਂ ਮਿਲਜੇਗੀ ਸ਼ਾਂਤੀ
 ਪਰ ਫ਼ਾਇਦਾ ਨੀ ਹੋਇਆ ਕੋਈ
 ਮੈਂ ਗ਼ਲਤ ਮੁੜ ਗਇਆ ਮੋੜ, ਭਟਕ ਗਿਆ ਸੀ ਹੋਰ
 ਇਹਨਾਂ ਸਬ ਕਾਬੂ ਮੈਂ ਕਰਨ ਤੋਂ ਬਾਅਦ ਵੀ ਫ਼ੈਸਲਾ ਲੈਂਦਾ ਕੋਈ ਹੋਰ
 ਜ਼ਿੰਦਗੀ ਬਦਲਦੀ ਮੇਰੀ ਆ ਕਿਓਂ?
 ਕਿਉਂਕਿ ਬਾਹਰ ਦੀ ਦੁਨੀਆ ਦੇ ਉੱਤੇ, ਬੱਸ ਕੁਦਰਤ ਦਾ ਚੱਲਦਾ ਵੇ ਜ਼ੋਰ
 ਨੀ ਬਾਹਰੋਂ ਨੀ ਮਿਲੇਗਾ ਕੁੱਛ
 (ਮਿਲੇਗਾ, ਮਿਲੇਗਾ, ਮਿਲੇਗਾ, ਮਿਲੇਗਾ)
 ਅੰਦਰ ਹੀ ਜਾਣਾ ਪਹਿਣਾ ਜੇਕਰ ਰਹਿਣਾ ਵੇ ਖੁਸ਼
 (ਰਹਿਣਾ ਵੇ, ਰਹਿਣਾ ਵੇ, ਰਹਿਣਾ ਵੇ, ਰਹਿਣਾ ਵੇ)
 ਨੀ ਬਾਹਰੋਂ ਨੀ ਮਿਲੇਗਾ ਕੁੱਛ
 (ਮਿਲੇਗਾ, ਮਿਲੇਗਾ, ਮਿਲੇਗਾ, ਮਿਲੇਗਾ)
 ਅੰਦਰ ਹੀ ਜਾਣਾ ਪਹਿਣਾ ਜੇਕਰ ਰਹਿਣਾ ਵੇ ਖੁਸ਼
 (ਰਹਿਣਾ ਵੇ, ਰਹਿਣਾ ਵੇ, ਰਹਿਣਾ ਵੇ, ਰਹਿਣਾ ਵੇ)
 ਨੀ ਬਾਹਰੋਂ ਨੀ ਮਿਲੇਗਾ ਕੁੱਛ
 (ਨੀ ਮਿਲੇਗਾ ਕੁੱਛ, ਮਿਲੇਗਾ, ਮਿਲੇਗਾ, ਮਿਲੇਗਾ)
 ਅੰਦਰ ਹੀ ਜਾਣਾ ਪਹਿਣਾ ਜੇਕਰ ਰਹਿਣਾ ਵੇ ਖੁਸ਼
 (ਜੇ ਰਹਿਣਾ ਵੇ ਖੁਸ਼, ਰਹਿਣਾ ਵੇ, ਰਹਿਣਾ ਵੇ, ਰਹਿਣਾ ਵੇ)
 ਨੀ ਬਾਹਰੋਂ ਨੀ ਮਿਲੇਗਾ ਕੁੱਛ
 (ਨੀ ਮਿਲੇਗਾ ਕੁੱਛ, ਮਿਲੇਗਾ, ਮਿਲੇਗਾ, ਮਿਲੇਗਾ)
 ਅੰਦਰ ਹੀ ਜਾਣਾ ਪਹਿਣਾ ਜੇਕਰ ਰਹਿਣਾ ਵੇ ਖੁਸ਼
 (ਜੇ ਰਹਿਣਾ ਵੇ ਖੁਸ਼, ਰਹਿਣਾ ਵੇ, ਰਹਿਣਾ ਵੇ, ਰਹਿਣਾ ਵੇ)
 ਅੰਦਰ ਜਵਾਬ ਨੇ, ਅੰਦਰ ਸੰਸਾਰ ਏ, ਅੰਦਰ ਵੇ ਸ਼ਾਂਤੀ
 (ਸ਼ਾਂਤੀ, ਸ਼ਾਂਤੀ, ਸ਼ਾਂਤੀ, ਸ਼ਾਂਤੀ, ਸ਼ਾਂਤੀ, ਸ਼ਾਂਤੀ)
 ਮੇਰੇ ਤਾਰੇ ਇੱਕ ਸਾਰ ਹੋਏ
 ਜਦੋਂ ਕਾਬੂ ਕਿੱਤਾ ਮੈਂ ਸਾਹ
 ਰਾਹ ਖੁੱਲ ਗਏ ਹੋਰ
 ਜਵਾਬ ਮਿਲ ਗਏ ਜੋ ਲੱਭੇ ਕਈ ਸਾਲ
 ਫੇਰ ਕਾਬੂ ਕਿੱਤੇ ਖ਼ਿਆਲ
 ਸਥਿਰਤਾ ਹਾਸਿਲ ਜ਼ਮੀਰ ਦੀ ਨਫ਼ਰਤ ਹੈ ਸਾਫ਼
 ਮੁਸਾਫ਼ਿਰ ਬਣਕੇ ਮੈਂ ਘੁੰਮਾ ਮੈਂ ਹੋਇਆ ਫ਼ਿਦਾ
 ਦੇਖੀ ਨੀ ਕਦੇ ਮੈਂ ਇਹਨੀ ਸੋਹਣੀ ਜਗਾਹ
 ਅੰਦਰ ਦਾ ਸੂਰਜ ਜਾਗ ਗਿਆ
 ਹੋ ਗਈ ਹੈ ਰੋਸ਼ਨੀ ਸ਼ੀਸ਼ੇ ਬਿਨ੍ਹਾ
 ਦਿੱਖ ਗਿਆ ਮੈਨੂੰ ਚਿਹਰਾ ਮੇਰਾ
 ਕਾਇਨਾਤ ਦੇ ਖੁੱਲ੍ਹੇ ਨੇ ਰਾਜ਼ ਕਈ
 ਵਕ਼ਤ ਤੇ ਜੀਵਨ ਦਾ ਅੰਤ ਹੋਇਆ
 ਜਦੋਂ ਦਾ ਮਿਲਿਆ ਵਾ ਆਪ ਨੂੰ ਬੇਅੰਤ ਹੋਇਆ
 ਜਜ਼ਬਾਤਾਂ 'ਤੇ ਕਾਬੂ ਮੈਂ ਕਰਨ ਤੋਂ ਬਾਅਦ ਕਰਮ
 ਕਰਮ ਤੋਂ ਬਾਅਦ ਕਾਲ
 ਕਾਲ ਤੋਂ ਬਾਅਦ ਓਹੀ ਸੰਸਾਰ
 ਜੋ ਅੰਦਰ ਵੇ ਮੇਰੇ (ਅੰਦਰ ਵੇ, ਅੰਦਰ ਵੇ, ਅੰਦਰ ਵੇ)
 ਕਾਬੂ ਮੈਂ ਕਿੱਤਾ ਬੇਕਾਬੂਪਨ ਮੇਰਾ, ਕਾਬੂ ਮੈਂ ਕਿੱਤੇ ਪਰਤਾਵੇ
 ਅੰਦਰੋਂ ਹੀ ਕਾਬੂ ਮੈਂ ਕਰਕੇ ਸਮਝਿਆ
 ਇਹੀਓ ਦਿਖਾਇਗਾ ਅਸਲੀ ਨਿਯੰਤਰਣ ਸਾਰੇ
 ਹੁਣ ਫ਼ਾਇਦਾ ਹੋਇਆ ਵੇ
 ਮੈਂ ਗ਼ਲਤ ਮੁੜਿਆ ਸੀ ਮੋੜ, ਭਟਕ ਗਿਆ ਸੀ ਹੋਰ
 ਇਹਨਾਂ ਸਬ ਕਾਬੂ ਮੈਂ ਕਰਨ ਤੋਂ ਬਾਅਦ ਜੇ ਫ਼ੈਸਲਾ ਲੈਂਦਾ ਕੋਈ ਹੋਰ
 ਜ਼ਿੰਦਗੀ ਬਦਲਦੀ ਮੇਰੀ ਨਹੀਓਂ
 ਕਿਉਂਕਿ ਅੰਦਰ ਦੀ ਦੁਨੀਆ ਦੇ ਉੱਤੇ, ਬੱਸ ਮੇਰਾ ਹੀ ਚੱਲਦਾ ਵੇ ਜ਼ੋਰ
 ਨੀ ਬਾਹਰੋਂ ਨੀ ਮਿਲੇਗਾ ਕੁੱਛ
 (ਮਿਲੇਗਾ, ਮਿਲੇਗਾ, ਮਿਲੇਗਾ, ਮਿਲੇਗਾ)
 ਅੰਦਰ ਹੀ ਜਾਣਾ ਪਹਿਣਾ ਜੇਕਰ ਰਹਿਣਾ ਵੇ ਖੁਸ਼
 (ਰਹਿਣਾ ਵੇ, ਰਹਿਣਾ ਵੇ, ਰਹਿਣਾ ਵੇ, ਰਹਿਣਾ ਵੇ)
 ਨੀ ਬਾਹਰੋਂ ਨੀ ਮਿਲੇਗਾ ਕੁੱਛ
 (ਮਿਲੇਗਾ, ਮਿਲੇਗਾ, ਮਿਲੇਗਾ, ਮਿਲੇਗਾ)
 ਅੰਦਰ ਹੀ ਜਾਣਾ ਪਹਿਣਾ ਜੇਕਰ ਰਹਿਣਾ ਵੇ ਖੁਸ਼
 (ਰਹਿਣਾ ਵੇ, ਰਹਿਣਾ ਵੇ, ਰਹਿਣਾ ਵੇ, ਰਹਿਣਾ ਵੇ)
 ਨੀ ਬਾਹਰੋਂ ਨੀ ਮਿਲੇਗਾ ਕੁੱਛ
 (ਨੀ ਮਿਲੇਗਾ, ਮਿਲੇਗਾ, ਮਿਲੇਗਾ, ਮਿਲੇਗਾ)
 ਅੰਦਰ ਹੀ ਜਾਣਾ ਪਹਿਣਾ ਜੇਕਰ ਰਹਿਣਾ ਵੇ ਖੁਸ਼
 (ਜੇ ਰਹਿਣਾ ਵੇ ਖੁਸ਼, ਰਹਿਣਾ ਵੇ, ਰਹਿਣਾ ਵੇ, ਰਹਿਣਾ ਵੇ)
 ਨੀ ਬਾਹਰੋਂ ਨੀ ਮਿਲੇਗਾ ਕੁੱਛ
 (ਨੀ ਮਿਲੇਗਾ ਕੁੱਛ, ਮਿਲੇਗਾ, ਮਿਲੇਗਾ, ਮਿਲੇਗਾ)
 ਅੰਦਰ ਹੀ ਜਾਣਾ ਪਹਿਣਾ ਜੇਕਰ ਰਹਿਣਾ ਵੇ ਖੁਸ਼
 (ਜੇ ਰਹਿਣਾ ਵੇ ਖੁਸ਼, ਰਹਿਣਾ ਵੇ, ਰਹਿਣਾ ਵੇ, ਰਹਿਣਾ ਵੇ)
 ਅੰਦਰ ਜਵਾਬ ਨੇ, ਅੰਦਰ ਸੰਸਾਰ ਏ, ਅੰਦਰ ਵੇ ਸ਼ਾਂਤੀ
 (ਸ਼ਾਂਤੀ, ਸ਼ਾਂਤੀ, ਸ਼ਾਂਤੀ, ਸ਼ਾਂਤੀ, ਸ਼ਾਂਤੀ, ਸ਼ਾਂਤੀ)
 ਅੰਦਰ ਜਵਾਬ ਨੇ, ਅੰਦਰ ਸੰਸਾਰ ਏ, ਅੰਦਰ ਵੇ ਸ਼ਾਂਤੀ
 (ਸ਼ਾਂਤੀ, ਸ਼ਾਂਤੀ, ਸ਼ਾਂਤੀ, ਸ਼ਾਂਤੀ, ਸ਼ਾਂਤੀ, ਸ਼ਾਂਤੀ)
 (ਨੀ ਮਿਲੇਗਾ-, ਜੇ ਰਹਿਣਾ ਵੇ...)
 (ਨੀ ਮਿਲੇਗਾ-, ਜੇ ਰਹਿਣਾ ਵੇ...)
 (ਨੀ ਮਿਲੇਗਾ-, ਜੇ ਰਹਿਣਾ ਵੇ...)
 (ਨੀ ਮਿਲੇਗਾ-, ਜੇ ਰਹਿਣਾ ਵੇ...)
 
Audio Features

Song Details

Duration
04:40
Key
6
Tempo
120 BPM

Share

More Songs by Prabh Deep

Albums by Prabh Deep

Similar Songs