ਮੁੰਡੇ-ਕੁੜੀਓਂ ਭੰਗੜਾ ਪਾਉਣ ਨੂੰ ਤਿਆਰ ਹੋ ਜਾਓ
♪
(ਸਾਰੀ ਰਾਤ ਨੱਚਣਾ)
ਹਾਏ, ਤੜਪਾਵੇ (ਹੋਏ-ਹੋਏ, ਹੋਏ-ਹੋਏ)
ਸਾਡੀ ਜਾਣ ਕੱਢ ਜਾਵੇ (ਹੋਏ-ਹੋਏ, hey)
ਹਾਏ, ਤੜਪਾਵੇ
ਸਾਡੀ ਜਾਣ ਕੱਢ ਜਾਵੇ ਤੇਰਾ ਲਾਲ ਘੱਗਰਾ
ਹਾਏ, ਤੜਪਾਵੇ
ਸਾਡੀ ਜਾਣ ਕੱਢ ਜਾਵੇ ਤੇਰਾ ਲਾਲ ਘੱਗਰਾ
ਰਾਤਾਂ ਦੀ ਨੀਂਦ ਉੜਾਵੇ, ਬਿੱਲੋ ਨੀ ਤੇਰਾ...
ਬਿੱਲੋ ਨੀ ਤੇਰਾ ਲਾਲ ਘੱਗਰਾ
ਬਿੱਲੋ ਨੀ ਤੇਰਾ ਲਾਲ ਘੱਗਰਾ
ਬਿੱਲੋ ਨੀ ਤੇਰਾ ਲਾਲ ਘੱਗਰਾ
♪
आहा (धिनक-धिन-ना-तिन-धिन-धा)
आहा (धिनक-धिन-ना-तिन-धिन-धा)
आहा (धिनक-धिन-ना-तिन-धिन-धा)
आहा (धिनक-धिन-ना-तिन-धिन-धा)
♪
ਗੋਰੇ-ਗੋਰੇ ਮੁਖੜੇ 'ਤੇ ਕਾਲਾ-ਕਾਲਾ ਸੁਰਮਾ
ਤੱਕ-ਤੱਕ ਰਵਾਂ, ਮੈਨੂੰ ਕਰਨਾ ਗ਼ੁਰੂਰ ਨਾ
(Don't stop)
ਹਾਏ, ਗੋਰੇ-ਗੋਰੇ ਮੁਖੜੇ 'ਤੇ
ਕਾਲਾ-ਕਾਲਾ, ਕਾਲਾ-ਕਾਲਾ ਸੁਰਮਾ
ਤੱਕ-ਤੱਕ ਰਵਾਂ, ਮੈਨੂੰ ਕਰਨਾ ਗ਼ੁਰੂਰ ਨਾ
ਹੋ, ਨੱਚ ਕੇ ਨਚਾਵੇ, ਦਿਲ ਨੂੰ ਜਲਾਵੇ
ਜੋ ਹਿੱਲੇ ਤੇਰਾ ਲੱਕ ਕੋਈ ਪਾਏ ਬਚ ਨਾ
(Let's get crazy)
ਤੈਨੂੰ ਤੜਪਾਵੇ (ਹੋਏ-ਹੋਏ, ਹੋਏ-ਹੋਏ)
ਹਾਏ, ਲੁੱਟ ਜਾਵੇ (ਹੋਏ-ਹੋਏ, hey)
ਤੈਨੂੰ ਤੜਪਾਵੇ
ਹਾਏ, ਲੁੱਟ ਜਾਵੇ ਮੇਰਾ ਲਾਲ ਘੱਗਰਾ
ਤੈਨੂੰ ਤੜਪਾਵੇ
ਹਾਏ, ਲੁੱਟ ਜਾਵੇ ਮੇਰਾ ਲਾਲ ਘੱਗਰਾ
ਰਾਤਾਂ ਨੂੰ ਨੀਂਦ ਨਾ ਆਵੇ
ਹਾਏ, ਨੀ ਮੇਰਾ ਲਾਲ-ਲਾਲ, ਲਾਲ-ਲਾਲ, ਲਾਲ
ਹਾਏ, ਨੀ ਮੇਰਾ ਲਾਲ ਘੱਗਰਾ, ਹਾਏ
ਹਾਏ, ਨੀ ਮੇਰਾ ਲਾਲ ਘੱਗਰਾ, ਹਾਏ
ਬਿੱਲੋ ਨੀ ਤੇਰਾ ਲਾਲ ਘੱਗਰਾ
ਬਿੱਲੋ ਨੀ ਤੇਰਾ ਲਾਲ ਘੱਗਰਾ
♪
ਮੇਰੇ ਲਾਲ ਘੱਗਰੇ 'ਚ ਮੈਂ ਹੀਰੇ ਲਗਵਾਏ
ਜਦੋਂ ਘੁੰਮਾ ਲਿਸ਼ਕਾਰਾ ਇਹਦਾ ਹੋਸ਼ ਉੜਾਏ
ਮੇਰੇ ਲਾਲ ਘੱਗਰੇ 'ਚ ਮੈਂ ਹੀਰੇ ਲਗਵਾਏ
ਜਦੋਂ ਘੁੰਮਾ ਲਿਸ਼ਕਾਰਾ ਇਹਦਾ ਹੋਸ਼ ਉੜਾਏ
ਤੇਰੇ ਲਾਲ ਘੱਗਰੇ ਨੇ ਕਿੰਨੇ ਮਜਨੂੰ ਬਣਾਏ
ਜਿਹੜੇ-ਜਿਹੜੇ ਪਿੱਛੇ ਲੱਗੇ ਉਹ ਤਾਂ ਠੋਕਰਾਂ ਹੀ ਖਾਏ
ਤੇਰੇ ਲਾਲ ਘੱਗਰੇ ਨੇ ਕਿੰਨੇ ਮਜਨੂੰ ਬਣਾਏ
ਜਿਹੜੇ-ਜਿਹੜੇ ਪਿੱਛੇ ਲੱਗੇ ਉਹ ਤਾਂ ਠੋਕਰਾਂ ਹੀ ਖਾਏ
ਨੀ ਮੇਰਾ ਲਾਲ ਘੱਗਰਾ, ਹਾਏ
ਹਾਏ, ਨੀ ਮੇਰਾ ਲਾਲ ਘੱਗਰਾ
ਰਾਤਾਂ ਦੀ ਨੀਂਦ ਉੜਾਵੇ
ਬਿੱਲੋ ਨੀ ਤੇਰਾ ਲਾਲ ਘੱਗਰਾ
ਬਿੱਲੋ ਨੀ ਤੇਰਾ ਲਾਲ (ਘੱਗਰਾ)
ਬਿੱਲੋ ਨੀ ਤੇਰਾ ਲਾਲ ਘੱਗਰਾ (ਓਹੋ!)
ਬਿੱਲੋ ਨੀ ਤੇਰਾ ਲਾਲ ਘੱਗਰਾ
ਹਾਏ, ਨੀ ਮੇਰਾ ਲਾਲ ਘੱਗਰਾ, ਹਾਏ
ਬਿੱਲੋ ਨੀ ਮੇਰਾ ਲਾਲ ਘੱਗਰਾ, ਓਏ
ਹੋ, ਤੇਰਾ ਘੱਗਰਾ-ਘੱਗਰਾ, ਤੇਰਾ ਘੱਗਰਾ
ਹੋ, ਤੇਰਾ ਘੱਗਰਾ-ਘੱਗਰਾ, ਤੇਰਾ ਘੱਗਰਾ
ਹੋ, ਤੇਰਾ ਘੱਗਰਾ-ਘੱਗਰਾ, ਤੇਰਾ ਘੱਗਰਾ
ਹੋ, ਤੇਰਾ ਘੱਗਰਾ