Din Shagna Da
2
views
Lyrics
ਦਿਨ ਸ਼ਗਨਾਂ ਦਾ ਚੜ੍ਹਿਆ ਆਓ ਸਖੀਓਂ ਨੀ ਵਿਹੜਾ ਸਜਿਆ, ਹਾਂ ਮੇਰਾ ਸਜਨਾ ਮਿਲਿਆ ਸਜਨਾ ਮਿਲਣ ਵਧਾਈਆਂ ਨੀ ਸਜਨ ਡੋਲੀ ਲੈਕੇ ਆਉਣਾ ਨੀ ਵਿਹੜਾ ਸਜਿਆ ♪ ਮੇਰਾ ਸਜਨਾ ਮਿਲਿਆ ਸਜਨਾ ਮਿਲਿਆ, ਸਜਨਾ ਮਿਲਿਆ ♪ ਦਿਨ ਸ਼ਗਨਾਂ ਦਾ ਚੜ੍ਹਿਆ ਆਓ ਸਖੀਓਂ ਨੀ ਵਿਹੜਾ ਸਜਿਆ, ਹਾਂ-ਹਾਂ ਮੇਰਾ ਸਜਨਾ ਮਿਲਿਆ ਸਜਨਾ ਮਿਲਣ ਵਧਾਈਆਂ ਨੀ ਸਜਨ ਡੋਲੀ ਲੈਕੇ ਆਉਣਾ ਨੀ ਮੇਰਾ ਸਜਨਾ ♪ ਢੋਲਣਾ ਵੇ, ਢੋਲਣਾ ਵੇ ਰਾਂਝਣ, ਮਾਹੀ, ਢੋਲਣਾ ਢੋਲਣਾ ਵੇ, ਢੋਲਣਾ ਵੇ ਹੀਰ, ਜੋਗਨੀ, ਢੋਲਣਾ ਢੋਲਣਾ ਵੇ, ਢੋਲਣਾ ਤੂੰ ਮੇਰਾ ਨਸੀਬਾ, ਢੋਲਣਾ ਢੋਲਣਾ ਵੇ, ਢੋਲਣਾ ਮੈਂ ਜੁਗਨੀ ਤੇਰੀ, ਢੋਲਣਾ ਜਾਵਾਂ ਨਾ ਮੈਂ ਬਿਨ ਸ਼ਹਿਨਾਈਆਂ ਸਤਰੰਗੀ ਰੁਬਾਈਆਂ ਸੁਣਾ ਜਾ ਤੂੰ, ਹਰਜਾਈਆ ਜਾਵਾਂ ਨਾ ਮੈਂ ਬਿਨ ਸ਼ਹਿਨਾਈਆਂ ਸਤਰੰਗੀ ਰੁਬਾਈਆਂ ਸੁਣਾ ਜਾ ਤੂੰ, ਹਰਜਾਈਆ ਸ਼ਾਮਿਆਨਾ ਸਜਾਵਾਂ, ਡੋਲੀ ਲੈਕੇ ਮੈਂ ਆਵਾਂ ਆਤਿਸ਼ਬਾਜ਼ੀ ਕਰਾ ਕੇ ਤੈਨੂੰ ਲੈਕੇ ਮੈਂ ਜਾਵਾਂ ਦਿਨ ਸ਼ਗਨਾਂ ਦਾ ਚੜ੍ਹਿਆ ਆਓ ਸਖੀਓਂ ਨੀ ਵਿਹੜਾ ਸਜਿਆ, ਹਾਂ ਮੇਰਾ ਸਜਨਾ ਮਿਲਿਆ ਸਜਨਾ ਮਿਲਣ ਵਧਾਈਆਂ ਨੀ ਸਜਨ ਡੋਲੀ ਲੈਕੇ ਆਉਣਾ ਨੀ ਵਿਹੜਾ ਸਜਿਆ ♪ ਮੇਰਾ ਸਜਨਾ ਮਿਲਿਆ ਸਜਨਾ ਮਿਲਿਆ, ਸਜਨਾ ਮਿਲਿਆ ♪ ਦਿਨ ਸ਼ਗਨਾਂ ਦਾ ਚੜ੍ਹਿਆ ਆਓ ਸਖੀਓਂ ਨੀ ਵਿਹੜਾ ਸਜਿਆ, ਹਾਂ-ਹਾਂ ਮੇਰਾ ਸਜਨਾ ਮਿਲਿਆ ਸਜਨਾ ਮਿਲਣ ਵਧਾਈਆਂ ਨੀ ਸਜਨ ਡੋਲੀ ਲੈਕੇ ਆਉਣਾ ਨੀ ਮੇਰਾ ਸਜਨਾ ♪ ਢੋਲਣਾ ਵੇ, ਢੋਲਣਾ ਵੇ ਰਾਂਝਣ, ਮਾਹੀ, ਢੋਲਣਾ ਢੋਲਣਾ ਵੇ, ਢੋਲਣਾ ਵੇ ਹੀਰ, ਜੋਗਨੀ, ਢੋਲਣਾ ਢੋਲਣਾ ਵੇ, ਢੋਲਣਾ ਤੂੰ ਮੇਰਾ ਨਸੀਬਾ, ਢੋਲਣਾ ਢੋਲਣਾ ਵੇ, ਢੋਲਣਾ ਮੈਂ ਜੁਗਨੀ ਤੇਰੀ, ਢੋਲਣਾ ਜਾਵਾਂ ਨਾ ਮੈਂ ਬਿਨ ਸ਼ਹਿਨਾਈਆਂ ਸਤਰੰਗੀ ਰੁਬਾਈਆਂ ਸੁਣਾ ਜਾ ਤੂੰ, ਹਰਜਾਈਆ ਜਾਵਾਂ ਨਾ ਮੈਂ ਬਿਨ ਸ਼ਹਿਨਾਈਆਂ ਸਤਰੰਗੀ ਰੁਬਾਈਆਂ ਸੁਣਾ ਜਾ ਤੂੰ, ਹਰਜਾਈਆ ਸ਼ਾਮਿਆਨਾ ਸਜਾਵਾਂ, ਡੋਲੀ ਲੈਕੇ ਮੈਂ ਆਵਾਂ ਆਤਿਸ਼ਬਾਜ਼ੀ ਕਰਾ ਕੇ ਤੈਨੂੰ ਲੈਕੇ ਮੈਂ ਜਾਵਾਂ ਦਿਨ ਸ਼ਗਨਾਂ ਦਾ ਚੜ੍ਹਿਆ ਆਓ ਸਖੀਓਂ ਨੀ ਵਿਹੜਾ ਸਜਿਆ, ਹਾਂ ਮੇਰਾ ਸਜਨਾ ਮਿਲਿਆ ਸਜਨਾ ਮਿਲਣ ਵਧਾਈਆਂ ਨੀ ਸਜਨ ਡੋਲੀ ਲੈਕੇ ਆਉਣਾ ਨੀ ਵਿਹੜਾ ਸਜਿਆ ♪ ਮੇਰਾ ਸਜਨਾ ਮਿਲਿਆ ਸਜਨਾ ਮਿਲਿਆ, ਸਜਨਾ ਮਿਲਿਆ ♪ ਦਿਨ ਸ਼ਗਨਾਂ ਦਾ ਚੜ੍ਹਿਆ ਆਓ ਸਖੀਓਂ ਨੀ ਵਿਹੜਾ ਸਜਿਆ, ਹਾਂ-ਹਾਂ ਮੇਰਾ ਸਜਨਾ ਮਿਲਿਆ ਸਜਨਾ ਮਿਲਣ ਵਧਾਈਆਂ ਨੀ ਸਜਨ ਡੋਲੀ ਲੈਕੇ ਆਉਣਾ ਨੀ ਮੇਰਾ ਸਜਨਾ ♪ ਢੋਲਣਾ ਵੇ, ਢੋਲਣਾ ਵੇ ਰਾਂਝਣ, ਮਾਹੀ, ਢੋਲਣਾ ਢੋਲਣਾ ਵੇ, ਢੋਲਣਾ ਵੇ ਹੀਰ, ਜੋਗਨੀ, ਢੋਲਣਾ ਢੋਲਣਾ ਵੇ, ਢੋਲਣਾ ਤੂੰ ਮੇਰਾ ਨਸੀਬਾ, ਢੋਲਣਾ ਢੋਲਣਾ ਵੇ, ਢੋਲਣਾ ਮੈਂ ਜੁਗਨੀ ਤੇਰੀ, ਢੋਲਣਾ ਜਾਵਾਂ ਨਾ ਮੈਂ ਬਿਨ ਸ਼ਹਿਨਾਈਆਂ ਸਤਰੰਗੀ ਰੁਬਾਈਆਂ ਸੁਣਾ ਜਾ ਤੂੰ, ਹਰਜਾਈਆ ਜਾਵਾਂ ਨਾ ਮੈਂ ਬਿਨ ਸ਼ਹਿਨਾਈਆਂ ਸਤਰੰਗੀ ਰੁਬਾਈਆਂ ਸੁਣਾ ਜਾ ਤੂੰ, ਹਰਜਾਈਆ ਸ਼ਾਮਿਆਨਾ ਸਜਾਵਾਂ, ਡੋਲੀ ਲੈਕੇ ਮੈਂ ਆਵਾਂ ਆਤਿਸ਼ਬਾਜ਼ੀ ਕਰਾ ਕੇ ਤੈਨੂੰ ਲੈਕੇ ਮੈਂ ਜਾਵਾਂ
Audio Features
Song Details
- Duration
- 03:35
- Key
- 11
- Tempo
- 80 BPM