Pyaar Mileya
Lyrics
ਮੇਰੇ ਰੱਬਾ ਮੇਰੇ ਰੱਬਾ तू ही मेरी ज़िंदगी वे, तू ही मेरी जान वे तुझ से ही दिन हों मेरे, तुझ से ही शाम वे तेरे बिन जीना यारा, नहीं आसान वे मेरी हर दुआ में बस एक तेरा ही नाम वे ਤੇਰੇ ਪਿੱਛੇ ਮੈਂ ਤਾਂ ਦੁਨੀਆ ਨੂੰ ਵੀ ਭੁਲਾਇਆ ਤੇਰੀਆਂ ਮੁਹੱਬਤਾਂ 'ਚ ਰੱਬ ਨੂੰ ਮੈਂ ਪਾਇਆ ਮੇਰੇ ਰੱਬਾ, ਮੈਂ ਸ਼ੁਕਰ ਮਨਾਵਾਂ ਕਿ ਮੈਨੂੰ ਮੇਰਾ ਪਿਆਰ ਮਿਲਿਆ ਮੇਰੇ ਰੱਬਾ, ਮੈਂ ਸ਼ੁਕਰ ਮਨਾਵਾਂ ਕਿ ਮੈਨੂੰ ਮੇਰਾ ਪਿਆਰ ਮਿਲਿਆ ਕਿ ਮੈਨੂੰ ਮੇਰਾ ਪਿਆਰ ਮਿਲਿਆ ਹੋਈਆਂ ਦਿਲ ਦੀਆਂ ਪੂਰੀਆਂ ਦੁਆਵਾਂ ਕਿ ਪਿਆਰ ਬੇਸ਼ੁਮਾਰ ਮਿਲਿਆ ਕਿ ਮੈਨੂੰ ਮੇਰਾ ਪਿਆਰ ਮਿਲਿਆ ♪ ਦਿਲ ਦੀਆਂ ਗੱਲਾਂ ਤੋਂ ਮੈਂ ਤਾਂ ਅਨਜਾਨ ਸੀ ਇਸ਼ਕੇ ਦੀ ਰਾਹਾਂ 'ਤੇ ਤੂੰ ਹੀ ਮੇਰੇ ਨਾਲ ਸੀ ਹੋ, ਦਿਲ ਦੀਆਂ ਗੱਲਾਂ ਤੋਂ ਮੈਂ ਤਾਂ ਅਨਜਾਨ ਸੀ ਇਸ਼ਕੇ ਦੀ ਰਾਹਾਂ 'ਤੇ ਤੂੰ ਹੀ ਮੇਰੇ ਨਾਲ ਸੀ ਹੱਥ ਫ਼ੜ ਤੇਰਾ ਮੈਂ ਲੈਨੀ ਆਂ ਇਹ ਵਾਦਾ ਸਜਦਾ ਕਰਾਂ ਮੈਂ ਤੇਰਾ ਰੱਬ ਤੋਂ ਵੀ ਜ਼ਿਆਦਾ ਮੇਰੇ ਰੱਬਾ, ਮੈਂ ਸ਼ੁਕਰ ਮਨਾਵਾਂ ਕਿ ਮੈਨੂੰ ਮੇਰਾ ਪਿਆਰ ਮਿਲਿਆ ਮੇਰੇ ਰੱਬਾ, ਮੈਂ ਸ਼ੁਕਰ ਮਨਾਵਾਂ ਕਿ ਮੈਨੂੰ ਮੇਰਾ ਪਿਆਰ ਮਿਲਿਆ ਕਿ ਮੈਨੂੰ ਮੇਰਾ ਪਿਆਰ ਮਿਲਿਆ ਹੋਈਆਂ ਦਿਲ ਦੀਆਂ ਪੂਰੀਆਂ ਦੁਆਵਾਂ ਕਿ ਪਿਆਰ ਬੇਸ਼ੁਮਾਰ ਮਿਲਿਆ ਕਿ ਮੈਨੂੰ ਮੇਰਾ ਪਿਆਰ ਮਿਲਿਆ ਮੇਰੇ ਰੱਬਾ ਮੇਰੇ ਰੱਬਾ ਮੇਰੇ ਰੱਬਾ ♪ ਪਿਆਰ ਮਿਲਿਆ
Audio Features
Song Details
- Duration
- 03:29
- Key
- 1
- Tempo
- 95 BPM