Summer High
Lyrics
ਇੱਕ ਸਾਡੇ ਮਿਲਣ ਦੀਆਂ ਖ਼ਬਰਾਂ ਪਿਆਰ 'ਚ ਭਿਜਣ ਦੀਆਂ ਸੱਧਰਾਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਓ, ਬੱਦਲ਼ ਕਰਦੇ ਮਾਹੌਲ ਖ਼ਰਾਬ ਤੁਸੀਂ ਨਾ ਲੱਭਦੇ ਕਿਤੇ, ਜਨਾਬ ਟਿਕ ਕੇ ਬਹਿ ਕਿਤੇ ਨਹੀਂ ਹੁੰਦਾ ਦਿਲ ਵਿੱਚ ਵੱਜੇ ਮੇਰੇ ਰਬਾਬ ਅੱਖਾਂ ਵਿੱਚ ਜੱਗੀਆਂ ਬੱਤੀਆਂ ਚੁੱਕੀਆਂ ਮੈਂ ਇਸ਼ਕ ਦੀਆਂ ਛੱਤੀਆਂ ਇਹ ਹੁਣ ਮੈਨੂੰ ਲੀਣ ਨਾ ਦਿੰਦੀਆਂ ਇਹ ਹੁਣ ਮੈਨੂੰ ਲੀਣ ਨਾ ਦਿੰਦੀਆਂ ਇੱਕ ਸਾਡੇ ਮਿਲਣ ਦੀਆਂ ਖ਼ਬਰਾਂ ਪਿਆਰ 'ਚ ਭਿਜਣ ਦੀਆਂ ਸੱਧਰਾਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ♪ ਚਾਹ ਚੜ੍ਹ ਜਾਂਦਾ ਤੇਰਾ ਨਾਮ ਸੁਣ ਖ਼ਿਆਲਾਂ ਨੂੰ ਮੈਂ ਗਲ਼ ਨਾਲ਼ ਲਾ ਲਾਂ ਨੀ ਹੋਣ ਜੇ ਦਿਲਾਂ 'ਤੇ ਨਾਮ ਲਿਖਦੇ ਮੈਂ ਨਾਮ ਤੇਰਾ ਦਿਲ 'ਤੇ ਲਿਖਾ ਲਾਂ ਨੀ ਹਵਾਵਾਂ ਤੈਨੂੰ (ਲੱਗਣ ਨਾ ਤੱਤੀਆਂ) ਫ਼ਿਕਰਾਂ ਮੈਂ (ਵਾਜਾਂ ਮਾਰ ਸੱਦੀਆਂ) ਇਹ ਦਾਰੂ ਹੁਣ (ਪੀਣ ਨਾ ਦਿੰਦੀਆਂ) ਇਹ ਦਾਰੂ ਹੁਣ ਪੀਣ ਨਾ ਦਿੰਦੀਆਂ ਇੱਕ ਸਾਡੇ ਮਿਲਣ ਦੀਆਂ ਖ਼ਬਰਾਂ ਪਿਆਰ 'ਚ ਭਿਜਣ ਦੀਆਂ ਸੱਧਰਾਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇੱਕ ਸਾਡੇ ਮਿਲਣ ਦੀਆਂ ਖ਼ਬਰਾਂ ਪਿਆਰ 'ਚ ਭਿਜਣ ਦੀਆਂ ਸੱਧਰਾਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇੱਕ ਸਾਡੇ ਮਿਲਣ ਦੀਆਂ ਖ਼ਬਰਾਂ ਪਿਆਰ 'ਚ ਭਿਜਣ ਦੀਆਂ ਸੱਧਰਾਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਓ, ਬੱਦਲ਼ ਕਰਦੇ ਮਾਹੌਲ ਖ਼ਰਾਬ ਤੁਸੀਂ ਨਾ ਲੱਭਦੇ ਕਿਤੇ, ਜਨਾਬ ਟਿਕ ਕੇ ਬਹਿ ਕਿਤੇ ਨਹੀਂ ਹੁੰਦਾ ਦਿਲ ਵਿੱਚ ਵੱਜੇ ਮੇਰੇ ਰਬਾਬ ਅੱਖਾਂ ਵਿੱਚ ਜੱਗੀਆਂ ਬੱਤੀਆਂ ਚੁੱਕੀਆਂ ਮੈਂ ਇਸ਼ਕ ਦੀਆਂ ਛੱਤੀਆਂ ਇਹ ਹੁਣ ਮੈਨੂੰ ਲੀਣ ਨਾ ਦਿੰਦੀਆਂ ਇਹ ਹੁਣ ਮੈਨੂੰ ਲੀਣ ਨਾ ਦਿੰਦੀਆਂ ਇੱਕ ਸਾਡੇ ਮਿਲਣ ਦੀਆਂ ਖ਼ਬਰਾਂ ਪਿਆਰ 'ਚ ਭਿਜਣ ਦੀਆਂ ਸੱਧਰਾਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ♪ ਚਾਹ ਚੜ੍ਹ ਜਾਂਦਾ ਤੇਰਾ ਨਾਮ ਸੁਣ ਖ਼ਿਆਲਾਂ ਨੂੰ ਮੈਂ ਗਲ਼ ਨਾਲ਼ ਲਾ ਲਾਂ ਨੀ ਹੋਣ ਜੇ ਦਿਲਾਂ 'ਤੇ ਨਾਮ ਲਿਖਦੇ ਮੈਂ ਨਾਮ ਤੇਰਾ ਦਿਲ 'ਤੇ ਲਿਖਾ ਲਾਂ ਨੀ ਹਵਾਵਾਂ ਤੈਨੂੰ (ਲੱਗਣ ਨਾ ਤੱਤੀਆਂ) ਫ਼ਿਕਰਾਂ ਮੈਂ (ਵਾਜਾਂ ਮਾਰ ਸੱਦੀਆਂ) ਇਹ ਦਾਰੂ ਹੁਣ (ਪੀਣ ਨਾ ਦਿੰਦੀਆਂ) ਇਹ ਦਾਰੂ ਹੁਣ ਪੀਣ ਨਾ ਦਿੰਦੀਆਂ ਇੱਕ ਸਾਡੇ ਮਿਲਣ ਦੀਆਂ ਖ਼ਬਰਾਂ ਪਿਆਰ 'ਚ ਭਿਜਣ ਦੀਆਂ ਸੱਧਰਾਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇੱਕ ਸਾਡੇ ਮਿਲਣ ਦੀਆਂ ਖ਼ਬਰਾਂ ਪਿਆਰ 'ਚ ਭਿਜਣ ਦੀਆਂ ਸੱਧਰਾਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
Audio Features
Song Details
- Duration
- 02:57
- Key
- 1
- Tempo
- 115 BPM