Feels
Lyrics
(ਹਾਏ ਨੀ, ਮੇਰੇ ਪਿਆਰ ਨੂੰ) ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ ਉਮਰਾਂ ਦੇ ਗ਼ਮ ਨੇ, ਅੜੀਏ ਯਾਦਾਂ ਦੀ ਅੱਗ 'ਚ ਸੜੀਏ ਦੁੱਖਾਂ ਦੇ ਖੂਹੀਂ ਫ਼ਸਗੇ ਕਿਹੜੀ ਦੱਸ ਪੌੜੀ ਚੜ੍ਹੀਏ? ਤੂੰ ਕੀਤਾ ਇਉਂ, ਜਿਉਂ ਕਰ ਸਰਕਾਰ ਗਈ ਕਰ ਤਕਰਾਰ ਗਈ, ਮੇਰੇ ਪਿਆਰ ਨੂੰ ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ ਤੇਰਾ ਨਾਮ ਸੁਣਦਿਆਂ, ਕੰਬਦੀ ਜ਼ੁਬਾਨ ਐਂ ਮੋਇਆ ਚੇਤੇ ਆਉਂਦਿਆਂ, ਨਿੱਕਲਣੀ ਜਾਨ ਐਂ ਇਸ਼ਕੇ ਵਿੱਚ ਹਾਰਿਆਂ ਦਾ, ਕਰ ਸ਼ਿੰਗਾਰ ਗਈ ਅੱਧ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ, ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ
Audio Features
Song Details
- Duration
- 02:31
- Key
- 7
- Tempo
- 92 BPM